Kuljot Grewal  (25 views)

 

What is Kuljot doing now?

ਨਿੱਕੀ ਜਿਹੀ ਜਿੰਦ, ਜ਼ੁਮੇਦਾਰੀਆਂ ਨੇ ਭਾਰੀ...
More than 1 month ago  ·  Comment »

Age

26

Location

Everett, Washington

Birthday

January 6
 
Advertisement

Info

http://kuljot.hi5.com - Send it to your friends

Age

26

Birthday

January 6

Location

Everett, Washington

Languages

Hindi, English, Panjabi
 

About Me

ਐਨਾ ਵੀ ਅਮੀਰ ਨੀ ਕਿ ਐਸ਼ ਕਰ ਸਕਾਂ,
ਐਨਾ ਵੀ ਗਰੀਬ ਨੀ ਕਿ ਭੁੱਖਾ ਮਰ ਸਕਾਂ!..
ਐਨਾ ਵੀ ਦਲੇਰ ਨੀ ਕਿ ਕਿਸੇ ਨਾਲ ਐਵੇਂ ਲੜ੍ ਸਕਾਂ,
ਐਨਾ ਵੀ ਕਮਜ਼ੋਰ ਨੀ ਕਿ ਕਿਸੇ ਦੀ ਜ਼ਰ ਸਕਾਂ!..
ਐਨਾ ਵੀ ਕਮਲਾ ਨਹੀਂ ਕਿ ਕਿਸੇ ਦੇ ਕਹੇ ਤੇ ਚੱਲਾਂ
ਐਨਾ ਵੀ ਬੋਲਾ ਨਹੀਂ ਕਿ ਕਿਸੇ ਦੀ ਨਾ ਸੁਣਾਂ,..
ਮੈ ਜੋ ਕੁਝ ਹਾਂ ਬਸ ਠੀਕ ਹਾਂ,
ਕੋਸ਼ਿਸ਼ ਕਰਾਂਗਾ ਕਿ ਕੁਝ ਨਾ ਕੁਝ ਕਰ ਸਕਾਂ ....
@~~~*~~~*~~~*~~~$~~~*~~~*~~~*~~~@
ਰੋਮ ਰੋਮ ਵਿਚ ਰਚਿਆ ਪਾਣੀ ਪੰਜ ਦਰਿਆਵਾਂ ਦਾ,
ਤੇ ਕੋਈ ਫ਼ਰਕ ਨੀ ਪੈਂਦਾ ਔਖੇ ਸੌਖੇ ਰਾਹ੍ਵਾਂ ਦਾ |
@~~~*~~~*~~~*~~~$~~~*~~~*~~~*~~~@
............................
.....oooO..............
.....(.....)...Oooo...
......)../.....(......)....
.....(_/.......)../.....
...............(_/.......

ਸਜਣਾ ਦੀ ਪੈਡ਼ ਪਿੱਛੇ ਕਿੰਨੀ ਦੂਰ ਆ ਗਿਐਂ ਤੂੰ,
ਜਾਣੇ ਅਰਮਾਨ ਤੇਰੇ ਖਿੰਡ ਵੇ,

ਛੱਡ ਖਹਿਡ਼ਾ ਇਸ਼ਕੇ ਦਾ, ਚੱਲੀਏ ਘਰਾਂ ਨੂੰ ਦਿਲਾ,
ਐਨੀ ਵੀ ਕਰੀਦੀ ਨਹੀਓਂ ਹਿੰਡ ਵੇ.....
@~~~*~~~*~~~*~~~$~~~*~~~*~~~*~~~@

ਸਿਰ ਦਿੱਤਿਆਂ ਬਾਜ ਨਾ ਇਸ਼ਕ ਪੱਕੇ,
ਇਹ ਨਹੀਂ ਸੁਖੱਲੀਆਂ ਯਾਰੀਆਂ ਜੀ,
ਓਹਦੇ ਜ਼ਖਮ ਨਾ ਹਸ਼ਰ ਤੱਕ ਹੋਣ ਰਾਜ਼ੀ,
ਜਿਨ੍ਹਾ ਲੱਗੀਆਂ ਇਸ਼ਕ ਕਟਾਰੀਆਂ ਜੀ
@~~~*~~~*~~~*~~~$~~~*~~~*~~~*~~~@
ਐਵੇਂ ਨਾ ਗੁਜ਼ਰ ਜਾਵੇ, ਇਹ ਵਕਤ, ਸਲਾਹਾਂ ਵਿਚ।
ਹਲਚਲ ਹੈ ਬੜੀ ਦਿਲ ਵਿਚ, ਚਾਹਤ ਹੈ ਨਿਗਾਹਾਂ ਵਿਚ।
ਮੌਸਮ ਹੈ ਮੁਹੱਬਤ ਦਾ, ਲੱਜਤ ਹੈ ਗੁਨਾਹਾਂ ਵਿਚ।
ਸਾਹਾਂ ਚ ਧੜਕਦੈ ਜੋ, ਰਹਿੰਦਾ ਹੈ ਨਿਗਾਹਾਂ ਵਿਚ,
ਇਹ ਜਾਨ ਨਿਕਲ ਜਾਵੇ, ਹੁਣ ਉਸ ਦੀਆਂ ਬਾਹਾਂ ਵਿਚ।
ਮੈਂ ਦੂਰ ਬੜੀ ਜਾਣੈ, ਅੰਬਰ ਹੈ ਨਿਗਾਹਾਂ ਵਿਚ,
ਨਾ ਰੋਕ ਅਜੇ ਮੈਨੂੰ, ਤੂੰ ਆਪਣੀਆਂ ਬਾਹਾਂ ਵਿਚ।
ਮਿੱਟੀ ਦੇ ਖਿਡਾਉਣੇ ਹਾਂ, ਕੁਝ ਪਲ ਦੇ ਪਰਾਹੁਣੇ ਹਾਂ,
ਕਿਉਂ ਸੱਚ, ਨਹੀਂ ਹੁੰਦਾ, ਇਹ ਖ਼ਾਬ ਨਿਗਾਹਾਂ ਵਿਚ।
ਕੁਝ ਮਹਿਕ, ਮੁਹੱਬਤ ਦੀ, ਆਪਾਂ ਵੀ ਹੰਢਾ ਲਈਏ,
ਐਵੇਂ ਨਾ ਗੁਜ਼ਰ ਜਾਵੇ, ਇਹ ਵਕਤ, ਸਲਾਹਾਂ ਵਿਚ।
@~~~*~~~*~~~*~~~$~~~*~~~*~~~*~~~@
ਦਿਲੋ ਹੋ ਮਜਬੂਰ ਬਹਿ ਗਏ ਤੇਰੀਆਂ ਰਾਹਾਂ ,
ਇੰਝ ਠੋਕਰਾਂ ਤਾਂ ਨਾ ਮਾਰ ਅੜਿਆਂ ਪੱਥਰਾਂ ਚ' ਵੀ ਜਾਨ ਹੁੰਦੀ ਏ।

ਯਾਰ ਮੇਰੇ ਪੁੱਛਦੇ ਮੇਰੇ ਪਿਆਰ ਦੀ ਕਹਾਣੀ,
ਬਸ ਹੱਸ ਕੇ ਚੁੱਪ ਕਰ ਜਾਨਾਂ ਦੱਸਿਆਂ ਮੁਹੱਬਤ ਬਦਨਾਮ ਹੁੰਦੀ ਏ
@~~~*~~~*~~~*~~~$~~~*~~~*~~~*~~~@
Badnaam meray pyaar ka afsaana hua hai,
Deewaanay bhi kehtay hain ki deewaana lagta hai !


Rishta tha tabhi to kisi be-dard nay toda,
Apna tha tabhi to koi be-gana lagta hai !


Baadal ki tarah aa kay baras jaayey ik din,
Dil aapkay hotay huey veeraana lagta hai !


Bajtay hain khayalon may teri yaad kay ghungroo,
Kuch din say mera ghar bhi pari-khana lagta hai !


Mausam nay banaaya hai nikhaon ko sharaabi,
Jis phool ko dekhoon wahi paimana lagta hai !


Badnaam meray pyaar ka afsaana hua hai,
Deewaanay bhi kehtay hain ki deewaana lagta hai !

@~~~*~~~*~~~*~~~$~~~*~~~*~~~*~~~@

ਲਾਰਾ ਹੀ ਲਾ ਜਾਂਦੀ ਜੇ ਮੁ੍ੜ ਆਂਵਣ ਦਾ,
ਘੜੀ ਦੀ ਸੂਈ ਵਾਂਗ ਮੈਂ ਉਮਰ ਲੰਘਾ ਲੈਂਦਾ,
ਘੜੀ ਦੀ ਟਿਕ-ਟਿਕ ਵਿੱਚ ਵੀ ਤੇਰਾ ਨਾਂ ਹੁੰਦਾ,
ਤੇਰਾ ਲੈ ਕੇ ਨਾਮ ਮੈਂ ਪਲ-ਪਲ ਜਿੰਦ ਬਿਤਾ ਲੈਂਦਾ,
ਦਿਲਾਸਾ ਦਿਲ ਨੂੰ ਦੇ ਕੇ ਕੋਈ ਝੂਠਾ ਹੀ,
ਇੱਕ-ਇੱਕ ਸਾਹ ਇਸ ਸੀਨੇਂ ਵਿੱਚ ਲਾਹ ਲੈਂਦਾ,
ਪਰ ਦਿਲ ਨੂੰ ਲਾਂਬੂ ਲਾ ਗਿਆ ਕੋਰਾ ਤੇਰਾ ਜਵਾਬ ਕੁੜੇ,
ਫਿਰ ਦੋਜ਼ਖ ਤੋਂ ਇਸ ਰੂਹ ਨੂੰ ਕਿਵੇਂ ਬਚਾ ਲੈਂਦਾ..॥

@~~~*~~~*~~~*~~~$~~~*~~~*~~~*~~~@

ਓਹਦੇ ਵਿਛੋੜੇ ਨੇ ਲਾਈ ਪੀੜ ਐਸੀ, ਜਿਹੜੀ ਅਰਸੇ ਬਾਅਦ ਵੀ ਮੁਕਦੀ ਨਹੀਂ।
ਓਹਨੂੰ ਰੋਕਿਆ ਪਰ ਓਹ ਨਹੀਂ ਰੁਕੀ, ਜਿਵੇਂ ਮੁੱਠੀ ਵਿੱਚ ਰੇਤ ਕੱਦੇ ਰੁਕਦੀ ਨਹੀਂ।
ਓਹਦੇ ਦਿਲ ਦਿਆਂ ਰੱਬ ਕਰੇ ਪੂਰੀਆਂ ਹੌਣ, ਸਾਨੂੰ ਪਰਵਾਹ ਅਪਣੇ ਕਿਸੇ ਸੁੱਖ ਦੀ ਨਹੀਂ।
ਓਹਦੇ ਬਿਨਾ ਹੋ ਗਏ ਜਿੰਦਾ ਲਾਸ਼ ਵਰਗੇ, ਤੇ ਲਾਸ਼ ਦੀ ਕੱਦੇ ਕੋਈ ਰਗ ਦੁੱਖਦੀ ਨਹੀਂ।
@~~~*~~~*~~~*~~~$~~~*~~~*~~~*~~~@

ਸਿਤਾਰੋਂ ਸੇ ਆਗੇ ਜ਼ਹਾਂ ਔਰ ਭੀ ਹੈਂ,
ਅਭੀ ਇਸ਼ਕ ਕੇ ਇਮਤਿਹਾਂ ਔਰ ਭੀ ਹੈਂ,

ਤਾਹੀ ਜ਼ਿੰਦਗੀ ਸੇ ਨਹੀਂ ਯੇ ਫਿਜ਼ਾਏਂ,
ਯਾਹਾਂ ਸੈਂਕੜੋ ਕਾਰਵਾਂ ਔਰ ਭੀ ਹੈਂ,

ਕਿਨੱਤ ਨਾ ਕਰ ਆਲਮ-ਏ-ਰੰਗੋ ਬੂ ਪਰ,
ਚਮਨ ਔਰ ਭੀ ਹੈਂ,ਆਸ਼ਿਆਂ ਔਰ ਭੀ ਹੈਂ,

ਅਗਰ ਖੋ ਗਿਆ ਏਕ ਨਸ਼ੇਮਨ ਤੋ ਕਿਆ ਗਮ,
ਮਕਾਮਤ-ਏ-ਅਹੋ ਫਾਗਾ ਔਰ ਭੀ ਹੈਂ,

ਤੂੰ ਸ਼ਾਹੀਨ ਹੈ, ਪਰਵਾਜ ਹੈ ਕਾਮ ਤੇਰਾ,
ਤੇਰੇ ਸਾਮਨੇ ਆਸਮਾਨ ਔਰ ਭੀ ਹੈਂ,

ਇਸੀ ਰੋਜੋ ਸਾਬ ਮੇਂ ਉਲਝ ਕਰ ਨਾ ਰਹਿਜਾ,
ਕਿ ਤੇਰੇ ਜ਼ਮਾਨੋ ਮਕਾਮ ਔਰ ਭੀ ਹੈਂ,

ਗਏ ਦਿਨ ਕਿ ਤਨਹਾ ਥਾ ਮੈਂ ਅੰਜੂਮਨ ਮੇਂ,
ਯਾਹਾਂ ਅੱਬ ਮੇਰੇ ਰਾਜ਼ਦਾਨ ਔਰ ਭੀ ਹੈਂ,
@~~~*~~~*~~~*~~~$~~~*~~~*~~~*~~~@
ਜਦ ਮਹਿਲ ਮਨਾਂ ਦੇ ਵੱਸਦੇ ਸੀ,
ਤਾਂ ਦਿਲ ਦੇ ਸਾਥੀ ਮਹਿਰਮ ਸੀ,
ਫਿਰ ਇਕ ਇਕ ਕਰਕੇ ਰੂਹਾਂ ਦੇ,
ਸਭ ਵਿਛੜੇ ਹਾਣੀ ਕੀ ਦੱਸੀਏ।
ਅਸੀਂ ਦਿਲ ਦੀ ਉੱਜੜੀ ਦੁਨੀਆਂ ਤੋਂ,
ਹੁਣ ਆਸ ਵਸਲ ਦੀ ਕੀ ਰੱਖੀਏ,
ਅਸੀਂ ਦਾਗ਼ ਨੂੰ ਇੱਜ਼ਤਾਂ ਕੀ ਲਿਖੀਏ,
ਹੰਝੂਆਂ ਨੂੰ ਪਾਣੀ ਕੀ ਦੱਸੀਏ।

@~~~*~~~*~~~*~~~$~~~*~~~*~~~*~~~@

ਮਹਿਰਮ ਦਿਲਾਂ ਦੇ ਮਾਹੀ ਮੋੜੇਂਗਾ ਕਦ ਮੁਹਾਰਾਂ...

@~~~*~~~*~~~*~~~$~~~*~~~*~~~*~~~@

ਐਵੇਂ ਰੁੱਸ ਕੇ ਨਾ ਸਾਥੋਂ ਮੁੱਖ ਮੋਡ਼ ਮਿੱਤਰਾ,
ਸਾਡਾ ਤੇਰੇ ਤੋਂ ਬਗੈਰ ਕਿਹਡ਼ਾ ਹੋਰ ਮਿੱਤਰਾ,
ਓਥੇ ਹੁੰਦੀ ਹੈ ਉਮੀਦ ਜਿੱਥੇ ਜ਼ੋਰ ਮਿੱਤਰਾ ,
ਤੈਨੂੰ ਮੇਰੀ ਨਹੀਂ ਪਰ ਮੈਨੂੰ ਤੇਰੀ ਲੋਡ਼ ਮਿੱਤਰਾ......

@~~~*~~~*~~~*~~~$~~~*~~~*~~~*~~~@

ਕੁਝ ਬੇਲੀ ਐਸੇ ਵੀ ਹੁੰਦੇ ਬੋਲੇ ਬੋਲ ਪੁਗਾਉਂਦੇ ਜੋ,
ਵਕਤ ਪਏ ਤਾਂ ਦਿਲ ਦਾ ਕਰਜ਼ਾ ਸਿਰ ਦੇ ਨਾਲ ਚੁਕਾਉਂਦੇ ਜੋ,

Interests

Going out with Friends (on my Ford-Josh Machine), ਭੰਗੜਾ (Bhangra) Punjabi Folk Dance...

I play Football and Badminton (Also like Hockey)

Networking Technologies (Computer Networks & Telecom Networks)

Favorite Music

I like Punjabi & Hindi Music, but Most of the times only Punjabi (Specially Folks and Bhangra beats ਪੰਜਾਬੀ ਢੋਲ), My Fav. Singer is...

Apne Punjab dian siftan karda...
Dukhan nu apna bana ke firda...
Dil Da mamla hai... Challa...

Je hale v tusi usda naam nahi samjhe... tan
Mamla Gadbad Hai... te thonu Bhul gaye ne Gayak Purane navea de gal lag ke...

Challo das hi dine aa... oho hor koi ni... Mera Yaar Punjabi... GURDAS MANN (My alltime Favorite)
 

Favorite Movies

ਯਾਰੀਆਂ, ਵਾਰਿਸ ਸ਼ਾਹ, ਯਾਰਾਂ ਨਾਲ ਬਹਾਰਾਂ, Mohabatein, Dil Wale Dulhania Le Jayenge, ਹੇਰਾ-ਫੇਰੀ, ਮੁਗਲ-ਏ-ਆਜ਼ਮ, Hot Shot (Comedy) part 1&2, Titanic
 

Favorite TV Shows

ਸਮੰਦਰ (ਸਮੰਦਰ ਕੀ ਹਸੀਂ ਲਹਰੌਂ ਕੇ ਤਾਮਿਲ ਹੁਕਮਰਾਂ ਹੈ ਹਮ), Mr. Beans, All Comedy shows
 

Favorite Books

ਮਸਾਂ ਤਾਂ ਪਿੱਛਾ ਛੁਡਾਇਆਂ ਇਹਨਾਂ ਤੋਂ... ਹੁਣ ਤਾਂ ਲੋੜ ਪਈ ਤੇ Google ਹੀ ਸਹਾਈ ਹੁੰਦੀ ਆ...
 

Favorite Quote

ਵਿਹਲਾ ਜੱਟ ਪੰਗੇ ਲੈਣ ਨੂੰ...
 

hi5 Games

Play hi5 Games

Kuljot hasn't played any games recently.

hi5 Gifts

Give a Gift    Get hi5 Coins

Kuljot has no unwrapped gifts.
 

Comments | View All Entries

Leave a comment for Kuljot

Apr 9, 2006 5:15 PM
 
hiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiii

Title
body